boycott
ਦਿੱਖ
ਅੰਗਰੇਜ਼ੀ
ਨਿਰੁਕਤੀ
ਇਹ ਸ਼ਬਦ ਕੈਪਟਨ ਚਾਰਲਸ ਕਨਿਘਮ ਬਾਇਕਾਟ ਤੋਂ ਆਇਆ, ਉਹ ਆਇਰਲੈਂਡ ਇੱਕ ਅੰਗਰੇਜ਼ੀ ਜਮੀਨ ਏਜੰਟ ਸੀ। ਜਿਸਨੂੰ ਕੀ ਆਇਰਿਸ਼ ਲੈਂਡ ਲੀਗ ਨੇ ਬਾਇਕਾਟ ਕਰ ਦਿੱਤਾ ਸੀ।
ਉਚਾਰਨ
- IPA: /ˈbɔɪkɑt/
ਕਿਰਿਆ
boycott
- ਕਿਸੇ ਵਿਅਕਤੀ ਨੂੰ ਕਿਸੇ ਸਮੂਹ ਵਿੱਚੋਂ ਕਢਣਾ ਜਾਂ ਉਸਨੂੰ ਕੁਝ ਕਰਨ ਤੋਂ ਰੋਕਣਾ