ਪਿਆਰਾ ਸਿੰਘ ਦਾਤਾ
ਦਿੱਖ
ਪਿਆਰਾ ਸਿੰਘ ਦਾਤਾ | |
---|---|
ਜਨਮ | ਪ੍ਰਦੁਮਣ ਸਿੰਘ 15 ਜੁਲਾਈ, 1910 ਪਿੰਡ ਦਾਤਾ ਭੱਟ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਬ੍ਰਿਟਿਸ਼ ਪੰਜਾਬ, ਹੁਣ ਪਾਕਿਸਤਾਨ) |
ਮੌਤ | 15 ਜਨਵਰੀ 2004 | (ਉਮਰ 93)
ਕਿੱਤਾ | ਸਾਹਿਤ ਰਚਨਾ, ਸੰਪਾਦਨ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਸ਼ੈਲੀ | ਹਾਸ-ਵਿਅੰਗ ਵਾਰਤਕ |
ਪਿਆਰਾ ਸਿੰਘ ਦਾਤਾ (15 ਜੁਲਾਈ, 1910 - 15 ਜਨਵਰੀ, 2004) ਪੰਜਾਬੀ ਸਾਹਿਤਕਾਰ ਸਨ। ਉਸਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ।[1]
ਲਿਖਤਾਂ
[ਸੋਧੋ]ਸਫਰਨਾਮਾ
[ਸੋਧੋ]- ਮੇਰੀ ਪਰਬਤ ਯਾਤਰਾ (1963)
- ਸੈਲਾਨੀ (1967)
- ਸੈਲਾਨੀ ਦੀ ਪ੍ਰਦੇਸ਼ ਯਾਤਰਾ (1978)
- ਸੈਲਾਨੀ ਦੀ ਦੇਸ ਯਾਤਰਾ (1983)
- ਬਿਖੜੇ ਪੈਂਡੇ (1988,1992)
- ਛੇ ਸਫ਼ਰਨਾਮੇ-ਪਾਕਿਸਤਾਨ ਯਾਤਰਾ, ਕਸ਼ਮੀਰ ਯਾਤਰਾ, ਸ੍ਰੀਲੰਕਾ ਯਾਤਰਾ, ਮਾਲਦੀਪ ਯਾਤਰਾ, ਦਿੱਲੀ ਤੋਂ ਕੰਨਿਆਕੁਮਾਰੀ, ਸਰਹਾਨ ਤੋਂ ਸਾਂਗਲਾ ਵਾਦੀ-ਟ੍ਰੈਕਿੰਗ),
- ਮੇਰੇ ਪ੍ਰਮੁੱਖ ਸਫ਼ਰਨਾਮੇ (2000)
- ਦੇਸ ਪ੍ਰਦੇਸ ਯਾਤਰਾ (1982)
ਜੀਵਨੀਆਂ
[ਸੋਧੋ]- ਪਰਵਾਨੇ (1942)
- ਵਤਨ ਦੇ ਸ਼ਹੀਦ (1942)
- ਸ਼ਹੀਦ ਦੇਵੀ (1944)
- ਮਹਾਰਾਜਾ ਦਲੀਪ ਸਿੰਘ (1944)
- ਇਨਕਲਾਬੀ ਯੋਧਾ (1945)
- ਨੇਤਾ ਜੀ ਸੁਭਾਸ਼ ਚੰਦਰ ਬੋਸ (1946)
- 1942 ਦੇ ਬਾਗੀ ਇਨਕਲਾਬੀ
- ਸਿੱਖ ਸ਼ਹੀਦ (1949)
- ਦੇਸ਼ ਭਗਤ (1957)
- ਪੰਡਿਤ ਜਵਾਹਰ ਲਾਲ ਨਹਿਰੂ (1965)
- ਸਰਦਾਰ ਪਟੇਲ (1975)
- ਮਹਾਬਲੀ ਬੰਦਾ ਸਿੰਘ ਬਹਾਦਰ (1986)
- ਭੁੱਲੀਆਂ ਵਿਸਰੀਆਂ ਯਾਦਾਂ (1993, ਸਵੈਜੀਵਨੀ)
- ਇਤਿਹਾਸ: ਸਿੱਖ ਇਤਿਹਾਸ ਦੇ ਖੂਨੀ ਪੱਤਰੇ (1946)
- ਸਭ ਤੋਂ ਵੱਡਾ ਸਤਿਗੁਰੂ ਨਾਨਕ (1969)
ਬਾਲ ਸਾਹਿਤ
[ਸੋਧੋ]- ਸ਼ਕਰਪਾਰੇ (1958)
- ਜੱਗਾ ਬੋਲਿਆਂ ਦੇ ਦੇਸ਼ ਵਿੱਚ (1958)
- ਆਪਣੀ ਜ਼ਬਾਨੀ (1965)
- ਪਹਾੜੀ ਯਾਤਰਾ (1966)
- ਜੱਗੇ ਦੀ ਪ੍ਰਦੇਸ ਯਾਤਰਾ (1968)
- ਬੀਰ ਬਹਾਦਰ ਜੱਗੇ ਦੀ ਵਾਰਤਾ (1968)
- ਜੱਗਾ ਦੈਤਾਂ ਦੇ ਦੇਸ਼ ਵਿੱਚ (1968)
- ਜੱਗਾ ਬੌਣਿਆਂ ਦੇ ਦੇਸ਼ ਵਿੱਚ (1968)
- ਜੱਗਾ ਮੇਂਗਿਆਂ ਦੇ ਦੇਸ਼ ਵਿੱਚ (1968)
- ਜੱਗੇ ਦੀ ਜੇਲ੍ਹ ਯਾਤਰਾ (1968)
- ਗੁਰੂ ਨਾਨਕ ਦੇਵ (1969)
- ਦੋ ਇੰਜਣਾਂ ਦੀ ਕਹਾਣੀ (1969)
- ਟੈਲੀਫੋਨ ਤੇ ਰੇਡੀਓ ਦੀ ਕਹਾਣੀ (1969)
- ਮੋਟਰ ਗੱਡੀ ਤੇ ਹਵਾਈ ਜਹਾਜ਼ (1969)
- ਪੈਟਰੋਲ ਤੇ ਡੀਜ਼ਲ ਦੀ ਕਹਾਣੀ (1969)
- ਕੱਪੜਾ ਉਦਯੋਗ (1970)
- ਕਾਗਜ਼ ਉਦਯੋਗ ਤੇ ਵਾਹੀ ਖੇਤੀ (1972)
- ਦਿੱਲੀ ਦੀ ਸੈਰ (1990)
- ਬੰਬਈ ਦੀ ਸੈਰ (1991)
- ਮਦਰਾਸ ਦੀ ਸੈਰ (1993)
- ਗੁਰੂ ਨਾਨਕ (1994)
- ਲਾਲਾ ਲਾਜਪਤ ਰਾਏ (1994)
ਹਾਸ ਵਿਅੰਗ
[ਸੋਧੋ]- ਅਪਰੈਲ ਫੂਲ (1951)
- ਅਕਬਰ-ਬੀਰਬਲ ਹਾਸ ਵਿਨੋਦ (1955)
- ਆਪ ਬੀਤੀਆਂ (1957)
- ਦੁਰਗਤੀਆਂ (1958)
- ਆਕਾਸ਼ਬਾਣੀ (1959)
- ਜ਼ਿੰਦਾ ਸ਼ਹੀਦ (1960)
- ਨਵਾਂ ਰੇਡੀਓ (1962)
- ਮਿੱਠੀਆਂ ਟਕੋਰਾਂ (1965)
- ਲੂਣ ਦਾ ਪਹਾੜ (1974)
- ਵਸੀਅਤ ਨਾਮਾ (1983)
- ਅਠਖੇਲੀਆਂ (1986)
- ਆਪਹੁਦਰੀਆਂ (1993)
- ਚੋਣਵੇਂ ਵਿਅੰਗ (1994)
- ਬੇਪ੍ਰਵਾਹੀਆਂ (1997)
- ਬਾਤਾਂ ਰਮਤੇ ਦੀਆਂ (2002)
ਸੰਪਾਦਨ
[ਸੋਧੋ]- ਪੰਜਾਬੀ ਹਾਸ ਵਿਅੰਗ (1978)
- ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ (1978)
- ਪੰਜਾਬੀ ਸਾਹਿਤ ਦੇ ਮੀਲ ਪੱਥਰ (1988)
ਅਨੁਵਾਦ
[ਸੋਧੋ]- ਮਾਂਗਵੇਂ ਖੰਭ (1941)
- ਫਰਾਂਸ ਦੀ ਕਹਾਣੀ (1943)
- ਧਰਤੀ ਲਾਲੋ ਲਾਲ (1944)
- ਲੱਛਮੀ (1954)
- ਦੇਸ ਪ੍ਰਦੇਸ ਦੀਆਂ ਪ੍ਰੀਤ ਕਹਾਣੀਆਂ (1956)
- ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ (1958)
- ਲੰਡਨ ਬੀ. ਜਾਨਸਨ (1965)
- ਮਨੁੱਖ ਕਿ ਦੇਵਤਾ (1968)
- ਭੁੱਖੜ ਵੱਛੀ ਗਲਾਬੋ (1993)
ਫੁਟਕਲ
[ਸੋਧੋ]- ਨਰੋਆ ਜੀਵਨ (1946)
- ਵਰਤਮਾਨ ਚਿੱਠੀ ਪੱਤਰ (1949)
- ਇਸਤਰੀ ਸਿੱਖਿਆ (1952)
- ਸੁਹਾਗ ਸਿੱਖਿਆ (1954)
- ਪੰਜਾਬੀ ਵਿਆਕਰਣ ਤੇ ਲਿਖਤ ਰਚਨਾ (1956)
ਅੰਗਰੇਜ਼ੀ ਪੁਸਤਕਾਂ
[ਸੋਧੋ]- ਗ੍ਰੇਟ ਸਿੱਖ ਮਾਰਟਾਇਰਜ਼ (Great Sikh Martyrs) (1999)
- ਦ ਸਿੱਖ ਐਂਪਾਇਰ (The Sikh Empire) (1986)
- ਟ੍ਰੈਜਿਕ ਟੇਲ ਆਫ਼ ਮਹਾਰਾਜਾ ਦਲੀਪ ਸਿੰਘ (Tragic Tale of Maharaja Duleep Singh) (2000)
- ਦ ਸੇਂਟ ਸੋਲਜਰ-ਗੁਰੂ ਗੋਬਿੰਦ ਸਿੰਘ (The Saint Solider-Guru Gobind Singh) (2004)[2]
ਹਿੰਦੀ ਪੁਸਤਕਾਂ
[ਸੋਧੋ]- ਸ੍ਰੀ ਗੁਰੂ ਗੋਬਿੰਦ ਸਿੰਘ ਜੀ (1969)
- ਗੁਰੂ ਨਾਨਕ ਦੇਵ (1969)
- ਨਮਕ ਕਾ ਪਹਾੜ (1970)