ਓਬ ਨਦੀ
ਦਿੱਖ
ਓਬ (Обь) | |
ਦਰਿਆ | |
ਬਾਰਨੌਲ ਕੋਲ
| |
ਦੇਸ਼ | ਰੂਸ |
---|---|
ਖੇਤਰ | ਅਲਤਾਈ ਕਰਾਈ, ਨੋਵੋਸੀਬਿਰਸਕ ਓਬਲਾਸਤ, ਤੋਮਸਕ ਓਬਲਾਸਤ, ਖਾਨਤੀ–ਮਾਨਸੀ ਖ਼ੁਦਮੁਖ਼ਤਿਆਰ ਓਕਰੂਗ, ਯਾਮਾਲੀਆ |
ਸਹਾਇਕ ਦਰਿਆ | |
- ਖੱਬੇ | ਕਾਤੁਨ ਦਰਿਆ, ਅਨੂਈ ਦਰਿਆ, ਚਾਰਿਸ਼ ਦਰਿਆ, ਆਲੇਈ ਦਰਿਆ, ਪਾਰਾਬੇਲ ਦਰਿਆ, ਵਾਸਿਊਗਾਨ ਦਰਿਆ, ਇਰਤੀਸ਼ ਦਰਿਆ, ਉੱਤਰੀ ਸੋਸਵਾ ਦਰਿਆ |
- ਸੱਜੇ | ਬੀਆ ਦਰਿਆ, ਬਰਡ ਦਰਿਆ, ਇਨਿਆ ਦਰਿਆ, ਟਾਮ ਦਰਿਆ, ਚੂਲਿਮ ਦਰਿਆ, ਕੇਤ ਦਰਿਆ, ਤੀਮ ਦਰਿਆ, ਵਾਖ ਦਰਿਆ, ਪਿਮ ਦਰਿਆ, ਕਜ਼ੀਮ ਦਰਿਆ |
ਸ਼ਹਿਰ | ਬੀਸਕ, ਬਾਰਨੌਲ, ਨੋਵੋਸੀਬਿਰਸਕ, ਨਿਯਨੇਵਾਰਤੋਵਸਕ, ਸੁਰਗੂਤ |
Primary source | ਕਾਤੁਨ ਦਰਿਆ |
- ਸਥਿਤੀ | ਬੇਲੂਖਾ ਪਹਾੜ, ਅਲਤਾਈ ਗਣਰਾਜ |
- ਉਚਾਈ | 2,300 ਮੀਟਰ (7,546 ਫੁੱਟ) |
- ਦਿਸ਼ਾ-ਰੇਖਾਵਾਂ | 49°44′40″N 86°39′41″E / 49.74444°N 86.66139°E |
Secondary source | ਬੀਆ ਦਰਿਆ |
- ਸਥਿਤੀ | ਤਲੇਤਸਕੋਈ ਝੀਲ, ਅਲਤਾਈ ਗਣਰਾਜ |
- ਉਚਾਈ | 434 ਮੀਟਰ (1,424 ਫੁੱਟ) |
- ਦਿਸ਼ਾ-ਰੇਖਾਵਾਂ | 51°47′11″N 87°14′49″E / 51.78639°N 87.24694°E |
Source confluence | ਬੀਸਕ ਕੋਲ |
- ਉਚਾਈ | 195 ਮੀਟਰ (640 ਫੁੱਟ) |
- ਦਿਸ਼ਾ-ਰੇਖਾਵਾਂ | 52°25′54″N 85°01′26″E / 52.43167°N 85.02389°E |
ਦਹਾਨਾ | ਓਬ ਦੀ ਖਾੜੀ |
- ਸਥਿਤੀ | ਓਬ ਡੈਲਟਾ, ਯਾਮਾਲੀਆ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 66°32′02″N 71°23′41″E / 66.53389°N 71.39472°E |
ਲੰਬਾਈ | 2,962 ਕਿਮੀ (1,841 ਮੀਲ) |
ਬੇਟ | 29,72,497 ਕਿਮੀ੨ (11,47,688 ਵਰਗ ਮੀਲ) |
ਡਿਗਾਊ ਜਲ-ਮਾਤਰਾ | ਸਾਲੇਕਹਰਦ |
- ਔਸਤ | 12,475 ਮੀਟਰ੩/ਸ (4,40,550 ਘਣ ਫੁੱਟ/ਸ) [1] |
- ਵੱਧ ਤੋਂ ਵੱਧ | 40,200 ਮੀਟਰ੩/ਸ (14,19,650 ਘਣ ਫੁੱਟ/ਸ) |
- ਘੱਟੋ-ਘੱਟ | 2,360 ਮੀਟਰ੩/ਸ (83,343 ਘਣ ਫੁੱਟ/ਸ) |
ਓਬ ਦਰਿਆ (ਰੂਸੀ: Обь; IPA: [obʲ]), ਜਾਂ ਓਬੀ, ਪੱਛਮੀ ਸਾਈਬੇਰੀਆ, ਰੂਸ ਦਾ ਇੱਕ ਪ੍ਰਮੁੱਖ ਦਰਿਆ ਹੈ ਜੋ ਦੁਨੀਆ ਦਾ ਸੱਤਵਾਂ ਸਭ ਤੋਂ ਲੰਮਾ ਦਰਿਆ ਹੈ। ਇਹ ਆਰਕਟਿਕ ਮਹਾਂਸਾਗਰ ਵਿੱਚ ਡਿੱਗਣ ਵਾਲੇ ਤਿੰਨ ਮਹਾਨ ਸਾਈਬੇਰੀਆਈ ਦਰਿਆਵਾਂ (ਬਾਕੀ ਦੋ ਯੇਨੀਸਾਈ ਦਰਿਆ ਅਤੇ ਲੇਨਾ ਦਰਿਆ ਹਨ) ਵਿੱਚੋਂ ਸਭ ਤੋਂ ਪੱਛਮ ਵਾਲਾ ਹੈ। ਓਬ ਦੀ ਖਾੜੀ ਦੁਨੀਆ ਦਾ ਸਭ ਤੋਂ ਲੰਮਾ ਦਰਿਆਈ ਦਹਾਨਾ ਹੈ।
ਹਵਾਲੇ
[ਸੋਧੋ]- ↑ "Ob River at Salekhard". River Discharge Database. Center for Sustainability and the Global Environment. 1930-present. Archived from the original on 2010-06-12. Retrieved 2010-11-06.
{{cite web}}
: Check date values in:|date=
(help); Unknown parameter|dead-url=
ignored (|url-status=
suggested) (help)