ਛੱਬੀ ਜੁਲਾਈ ਅੰਦੋਲਨ
ਦਿੱਖ
ਛੱਬੀ ਜੁਲਾਈ ਅੰਦੋਲਨ (ਸਪੇਨੀ: Movimiento 26 de Julio; M-26-7) ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |