ਸਪੇਨ ਦਾ ਕੌਮੀ ਪੁਰਾਤੱਤਵ ਅਜਾਇਬ-ਘਰ
ਦਿੱਖ
Museo Arqueológico Nacional | |
ਸਥਾਪਨਾ | 1867 |
---|---|
ਟਿਕਾਣਾ | ਮਾਦਰੀਦ, ਸਪੇਨ |
ਕਿਸਮ | ਪੁਰਾਤਤਵ ਅਜਾਇਬ-ਘਰ |
ਨਿਰਦੇਸ਼ਕ | ਆਂਦਰੇਸ ਕਾਰੇਤੇਰੋ ਪੇਰੇਸ |
ਵੈੱਬਸਾਈਟ | man |
ਰਾਸ਼ਟਰੀ ਪੁਰਾਤਤਵ ਅਜਾਇਬ-ਘਰ | |
---|---|
ਮੂਲ ਨਾਮ Spanish: Museo Arqueológico Nacional | |
ਸਥਿਤੀ | ਮਾਦਰੀਦ, ਸਪੇਨ |
ਅਧਿਕਾਰਤ ਨਾਮ | Museo Arqueológico Nacional |
ਕਿਸਮ | ਅਚੱਲ |
ਮਾਪਦੰਡ | ਸਮਾਰਕ |
ਅਹੁਦਾ | 1962[1] |
ਹਵਾਲਾ ਨੰ. | RI-51-0001373 |
ਸਪੇਨ ਦਾ ਰਾਸ਼ਟਰੀ ਪੁਰਾਤਤਵ ਅਜਾਇਬ-ਘਰ (Spanish: Museo Arqueológico Nacional) ਮਾਦਰੀਦ, ਸਪੇਨ ਵਿੱਚ ਸਥਿਤ ਹੈ। ਇਹ ਪਲਾਸਾ ਦੇ ਕੋਲੋਨ ਦੇ ਨਾਲ ਸਥਿਤ ਹੈ। ਇਸ ਦੀ ਇਮਾਰਤ ਰਾਸ਼ਟਰੀ ਲਾਇਬ੍ਰੇਰੀ ਨਾਲ ਸਾਂਝੀ ਹੈ।
ਇਸ ਦੀ ਸਥਾਪਨਾ 1867 ਵਿੱਚ ਇਸਾਬੈਲ ਦੂਜੀ ਦੁਆਰਾ ਕੀਤੀ ਗਈ।
2008 ਵਿੱਚ ਇਸਨੂੰ ਸੁਰਜੀਤੀ ਲਈ ਬੰਦ ਕੀਤਾ ਗਿਆ ਸੀ। ਅਨੁਮਾਨ ਅਨੁਸਾਰ ਇਹ ਕੰਮ 2013 ਤੱਕ ਪੂਰਾ ਹੋ ਜਾਣਾ ਸੀ[2] ਪਰ ਇਹ ਅਜਾਇਬ-ਘਰ ਅਪਰੈਲ 2014 ਤੱਕ ਬੰਦ ਰਿਹਾ।[3]
ਗੈਲਰੀ
[ਸੋਧੋ]-
El Orante de Gudea.
-
Vasija campaniforme de Ciempozuelos.
-
Los Cuencos de Axtroki.
-
Detalle de la Copa de Aisón.
-
La Dama de Elche.
-
La Dama de Baza.
-
La Dama de Ibiza.
-
La Corona de Recesvinto, perteneciente al Tesoro de Guarrazar.
-
El Bote de Zamora.
-
Los ábacos neperianos.
ਹਵਾਲੇ
[ਸੋਧੋ]- ↑ Database of protected buildings (movable and non-movable) of the Ministry of Culture of Spain (Spanish).
- ↑ "The Countdown Begins" (in Spanish). National Archaeological Museum. Retrieved 2013-07-17.
{{cite web}}
: CS1 maint: unrecognized language (link) - ↑ Official website (in Spanish), plus information from Madrid Tourist Office etc, as at November 24, 2013.
ਪੁਸਤਕ ਸੂਚੀ
[ਸੋਧੋ]- ALMAGRO GORBEA, Martín (2008): "El expolio de las monedas de oro del Museo Arqueológico Nacional en la Segunda República española Archived 2016-03-04 at the Wayback Machine.", en Boletín de la Real Academia de la Historia 205-1, pp. 7–72.
- Marcos Pous, Alejandro (coordinador general) (1993). De Gabinete a Museo. Tres siglos de historia. ISBN 84-7483-902-5.
{{cite book}}
: Unknown parameter|editorial=
ignored (help); Unknown parameter|ubicación=
ignored (|location=
suggested) (help)
ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Museo Arqueológico Nacional de España ਨਾਲ ਸਬੰਧਤ ਮੀਡੀਆ ਹੈ।
- Sitio web oficial del Museo Arqueológico Nacional.
- Obras del Museo Arqueológico Nacional en el catálogo colectivo de la Red Digital de Colecciones de Museos de España (Cer.es).
- El Museo en Google Art Project.
- El M. A. N. en la web del Instituto Nacional de Tecnologías Educativas y de Formación del Profesorado del Ministerio de Educación, Cultura y Deporte.
- Reportaje sobre la remodelación del Museo en Madridiario.
- Vídeo sobre los tesoros del Museo Arqueológico Nacional: Egipto en YouTube.
- Reportaje de Informe Semanal (TVE) sobre el Museo Arqueológico Nacional con motivo de su reapertura.