ਕੋਲੰਬੀਆ
ਕੋਲੰਬੀਆ ਦਾ ਗਣਰਾਜ República de Colombia | |||||
---|---|---|---|---|---|
| |||||
ਮਾਟੋ: "Libertad y Orden" "ਸੁਤੰਤਰਤਾ ਅਤੇ ਸੁਸ਼ਾਸਨ" | |||||
ਐਨਥਮ: ¡Oh, Gloria।nmarcesible! ਓ ਸਦਾਬਹਾਰ ਵਡਿਆਈ! | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬੋਗੋਤਾ | ||||
ਅਧਿਕਾਰਤ ਭਾਸ਼ਾਵਾਂ | ਸਪੇਨੀਅ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | 72 ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ[1] | ||||
ਨਸਲੀ ਸਮੂਹ ([2]) |
| ||||
ਵਸਨੀਕੀ ਨਾਮ | ਕੋਲੰਬੀਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਹੁਆਨ ਮਾਨੁਏਲ ਸਾਂਤੋਸ | ||||
• ਉਪ-ਰਾਸ਼ਟਰਪਤੀ | ਆਂਹੇਲੀਨੋ ਗਾਰਸੋਨ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨੇਟ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੁਤੰਤਰਤਾ (ਸਪੇਨ ਤੋਂ) | |||||
• ਘੋਸ਼ਣਾ | 20 ਜੁਲਾਈ 1810 | ||||
• ਮਾਨਤਾ | 7 ਅਗਸਤ 1819 | ||||
• ਵਰਤਮਾਨ ਸੰਵਿਧਾਨ | 4 ਜੁਲਾਈ 1991 | ||||
ਖੇਤਰ | |||||
• ਕੁੱਲ | 1,141,748 km2 (440,831 sq mi) (26ਵਾਂ) | ||||
• ਜਲ (%) | 8.8 (17ਵਾਂ) | ||||
ਆਬਾਦੀ | |||||
• ਫਰਵਰੀ 2012 ਅਨੁਮਾਨ | 4,63,66,364[3] (27ਵਾਂ) | ||||
• 2005 ਜਨਗਣਨਾ | 4,28,88,592[3] | ||||
• ਘਣਤਾ | 40.74/km2 (105.5/sq mi) (172ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $471.964 billion[4] | ||||
• ਪ੍ਰਤੀ ਵਿਅਕਤੀ | $10,248[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3,28,422 ਬਿਲੀਅਨ[4] | ||||
• ਪ੍ਰਤੀ ਵਿਅਕਤੀ | $7,131[4] | ||||
ਗਿਨੀ (2010) | 55.9[5] Error: Invalid Gini value | ||||
ਐੱਚਡੀਆਈ (2011) | 0.710[6] Error: Invalid HDI value · 87ਵਾਂ | ||||
ਮੁਦਰਾ | ਪੇਸੋ (COP) | ||||
ਸਮਾਂ ਖੇਤਰ | UTC−5ਬ (ਕੋਲੰਬੀਆਈ ਸਮਾਂ) | ||||
ਮਿਤੀ ਫਾਰਮੈਟ | ਦਦ−ਮਮ−ਸਸਸਸ | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +57 | ||||
ਇੰਟਰਨੈੱਟ ਟੀਐਲਡੀ | .co |
ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (Spanish: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ[7] ਅਤੇ ਬ੍ਰਾਜ਼ੀਲ,[8] ਦੱਖਣ ਵੱਲ ਏਕੁਆਡੋਰ ਅਤੇ ਪੇਰੂ[9] ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆ ਦਾ 26ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। 4.6 ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆ ਦਾ 27ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[4] ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।
ਤਸਵੀਰਾਂ
[ਸੋਧੋ]-
ਗੁਆਨਾਬਾਨਾ ਖੇਤੀਬਾੜੀ
-
ਇਹ ਬੈਰਨਕੁਲਾ ਕਾਰਨੀਵਾਲ ਦੇ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਂਦਾ ਹੈ
-
ਕੋਲੰਬੀਆ ਦੇ ਬੋਲੀਵਾਰ ਵਿਚ ਸਾਂਤਾ ਕਰੂਜ਼ ਡੀ ਮੋਮਪੌਕਸ ਇਕ ਇਤਿਹਾਸਕ ਕਸਬਾ ਹੈ ਜੋ ਬਸਤੀਵਾਦੀ ਢਾਂਚੇ ਅਤੇ ਤਿਉਹਾਰਾਂ ਨਾਲ ਰਵਾਇਤੀ ਨਾਚਾਂ ਜਿਵੇਂ ਕਿ ਕੁੰਬੀਆ ਅਤੇ ਬਾਂਬੂਕੋ ਹੈ, ਇਨ੍ਹਾਂ ਵਿਚੋਂ ਇਕ 7 ਅਗਸਤ ਨੂੰ ਹੈ।
-
ਕੈਫੇਰੋ ਡੈਲ ਅਰਿਯਾਰੀ
-
ਕੰਡੇਗੇਨਾ, ਕੋਲੰਬੀਆ ਦੇ ਕਾਰੀਗਰਾਂ ਦੀ ਮਾਰਕੀਟ ਦੀ ਕੰਧ ਦੇ ਹੇਠਾਂ ਡਬਲਯੂ ਵਿਸ਼ੇਸ਼ ਤੌਰ 'ਤੇ ਔਰਤ ਨੇ ਸੁੱਟੀ ਹੋਈ ਰਾਸ਼ਟਰੀ ਫੁਟਬਾਲ ਟੀਮ ਦੀ ਕਮੀਜ਼ ਸ਼ਾਮਲ ਕੀਤੀ,ਫੋਟੋ ਸਤੰਬਰ 2019 ਨੂੰ ਲਈ ਗਈ।
-
ਕੋਲੰਬੀਆ ਦੇ ਸਾਂਤਾਫੇਅਰੋ ਹਾਟ ਚਾਕਲੇਟ
-
ਇਹ ਔਰਤ ਕੋਲੰਬੀਆ ਵਿੱਚ ਅੰਬਰ ਕੌਮ ਦਾ ਹਿੱਸਾ ਹੈ। ਪਨਾਮਾ ਵਿਚ ਵੀ ਉਨ੍ਹਾਂ ਦਾ ਇਲਾਕਾ ਹੈ,ਈਬੇਰੀ ਦਾ ਅਰਥ ਹੈ ਵਿਅਕਤੀ
ਹਵਾਲੇ
[ਸੋਧੋ]- ↑ (ਸਪੇਨੀ) Constitution of Colombia, 1991, Article 10.
- ↑ (ਸਪੇਨੀ) Colombia a country study, 2010, pp. 86, 87.
- ↑ 3.0 3.1 "Animated clock". Colombian State Department. Archived from the original on 14 ਜਨਵਰੀ 2012. Retrieved 4 February 2012.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 4.2 4.3 4.4 "World Economic Outlook Database". International Monetary Fund. April 2012. Retrieved 11 September 2012.
- ↑ "Gini।ndex". World Bank. Retrieved 2 March 2011.
- ↑ sobre Desarrollo Humano – PNUD. Hdr.undp.org. Retrieved on 14 May 2012.
- ↑ Gerhar Sandner, Beate Ratter, Wolf Dietrich Sahr and Karsten Horsx (1993). "Conflictos Territoriales en el Mar Caribe: El conflicto fronterizo en el Golfo de Venezuela". Biblioteca Luis Angel Arango (in Spanish). Archived from the original on 1 ਮਾਰਚ 2010. Retrieved 5 January 2008.
{{cite web}}
: Unknown parameter|dead-url=
ignored (|url-status=
suggested) (help)CS1 maint: multiple names: authors list (link) CS1 maint: unrecognized language (link) - ↑ The Geographer Office of the Geographer Bureau of।ntelligence and Research (15 April 1985). "Brazil-Colombia boundary" (PDF). International Boundary Study. Archived from the original (PDF) on 16 ਸਤੰਬਰ 2006. Retrieved 5 January 2008.
{{cite web}}
: Unknown parameter|dead-url=
ignored (|url-status=
suggested) (help) - ↑ CIA (13 December 2007). "Ecuador". World Fact Book. Archived from the original on 8 ਦਸੰਬਰ 2015. Retrieved 5 January 2008.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |