.af
ਦਿੱਖ
ਤਸਵੀ | |
ਸ਼ੁਰੂ ਕਿੱਤਾ | 1997 |
---|---|
ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
ਰੁਤਬਾ | Active |
ਰਜਿਸਟਰੀ | ਏ ਐਫ ਜੀ ਐਨ ਆਈ ਸੀ |
ਸਮਰਥਕ | ਅਫਗਾਨੀਸਤਾਨ ਸੰਚਾਰ ਮੰਤ੍ਰਾਲਿਆ |
Intended use | ਫਰਮਾ:Country data ਅਫਗਾਨੀਸਤਾਨ ਦੇ ਨਾਲ ਸਬੰਦਤ ਹੋਂਦਾਂ ਲਈ |
Actual use | ਅਫਗਾਨੀਸਤਾਨ ਦੇ ਵਿੱਚ ਥੋੜੀ ਜਹੀ ਵਰਤੋਂ ਹੁੰਦੀ ਹੈ |
ਰਜਿਸਟਰੀ ਲਈ ਪਾਬੰਦੀਆਂ | ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ |
Structure | ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ |
Documents | ICANN MoU; ਨਿਤੀਆਂ |
Dispute policies | ਪਾਲਸੀ ਦਾ ਲਿੰਕ ਡੋਮੇਨ ਵੈੱਬ-ਸਾਇਟ ਤੇ ਹੈ, ਪਰ "404 Not Found" ਗਲਤੀ ਦਿੰਦਾ ਹੈ |
ਵੈੱਬ-ਸਾਇਟ | nic.af |
.af ਅਫਗਾਨੀਸਤਾਨ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ ਏ ਐਫ ਜੀ ਐਨ ਆਈ ਸੀ (AFGNIC) ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਅਫਗਾਨੀ ਸਰਕਾਰ ਅਤੇ ਯੂਨਾਈਟਡ ਨੇਸ਼ਨਜ਼ ਦੇ ਥੱਲੇ ਆਂਦਾ ਹੈ।
ਰਜਿਸਟਰੀ ਸੇਕੰਡ-ਲੈੱਵਲ ਡੋਮੇਨ ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ। ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ। ਸੇਕੰਡ-ਲੈੱਵਲ ਤੇ ਰਜਿਸਟਰੀ ਲਈ ਕੋਈ ਪਾਬੰਦੀ ਨਹੀਂ, ਪਰ ਜਿਆਦਾ ਮਹਿੰਗਾ ਹੈ। ਅੰਤਰ-ਰਾਸ਼ਟਰੀ ਰਜਿਸਟਰੀਆਂ ਲਈ ਫਿਸ ਹੋਰ ਜਿਆਦਾ ਹੈ।
ਸੇਕੰਡ-ਲੈੱਵਲ ਡੋਮੇਨ
[ਸੋਧੋ]- com.af - ਲਾਭਦਾਰੀ ਸੰਸਥਾਵਾਂ ਲਈ
- edu.af - ਵਿਦਿਅਕ ਸੰਸਥਾਵਾਂ ਲਈ (ਸਕੂਲ, ਕਾਲਜ, ਆਦਿ)
- gov.af - ਸਰਕਾਰ ਲਈ
- net.af - ਨੈੱਟਵਰਕ ਸੇਵਾ ਦੁਆਣ ਵਾਲੀਆਂ ਕੰਪਨੀਆਂ ਲਈ
- org.af - ਬਿਨਾਂ-ਲਾਭਦਾਰੀ ਸੰਸਥਾਵਾਂ ਲਈ
ਬਾਹਰੀ ਕੜੀਆਂ
[ਸੋਧੋ]- IANA .af whois information
- AFGNIC official site Archived 2005-07-30 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |