ਸਮੱਗਰੀ 'ਤੇ ਜਾਓ

ਐਲਪ

ਗੁਣਕ: 45°50′01″N 06°51′54″E / 45.83361°N 6.86500°E / 45.83361; 6.86500
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਲਪ
ਮੋਂ ਬਲਾਂ ਜੋ ਕਿ ਐਲਪ ਪਹਾੜਾਂ ਦੀ ਸਭ ਤੋਂ ਉੱਚੀ ਚੋਟੀ ਹੈ
ਸਿਖਰਲਾ ਬਿੰਦੂ
ਚੋਟੀਮੋਂ ਬਲਾਂ
ਉਚਾਈ4,810.45 m (15,782.3 ft)
ਗੁਣਕ45°50′01″N 06°51′54″E / 45.83361°N 6.86500°E / 45.83361; 6.86500
ਨਾਮਕਰਨ
ਦੇਸੀ ਨਾਂAlps
ਭੂਗੋਲ
ਐਲਪ ਪਹਾੜਾਂ ਦਾ ਧਰਾਤਲ। ਅੰਤਰਰਾਸ਼ਟਰੀ ਸਰਹੱਦਾਂ ਵਾਲਾ ਨਕਸ਼ਾ ਵੀ ਵੇਖੋ।
ਦੇਸ਼
ਸੂਚੀ
  • ਸਲੋਵੇਨੀਆ
  • ਫ਼ਰਾਂਸ
  • ਜਰਮਨੀ
  • ਸਵਿਟਜ਼ਰਲੈਂਡ
  • ਇਟਲੀ
  • ਆਸਟਰੀਆ
  • ਲੀਖਟਨਸ਼ਟਾਈਨ
Geology
ਪਹਾੜ-ਨਿਰਮਾਣਐਲਪੀ ਪਹਾੜ-ਬਣਤਰ
ਕਾਲਤ੍ਰੈ-ਪੱਧਰੀ
ਚਟਾਨ ਦੀ ਕਿਸਮਬਿਊਨਡਨਰ ਸ਼ਿਸਟ, ਫ਼ਲਾਈਸ਼ and ਮੋਲਾਸ

ਐਲਪ ਜਾਂ ਐਲਪਸ ਯੂਰਪ ਦੇ ਮਹਾਨ ਪਰਬਤ ਲੜੀ-ਪ੍ਰਬੰਧਾਂ ਵਿੱਚੋਂ ਇੱਕ ਹੈ ਜੋ ਲਗਭਗ 1,200 ਕਿਲੋਮੀਟਰ ਲੰਮਾ ਅਤੇ ਅੱਠ ਐਲਪੀ ਦੇਸ਼ਾਂ - ਪੂਰਬ ਵਿੱਚ ਆਸਟਰੀਆ ਅਤੇ ਸਲੋਵੇਨੀਆ, ਪੱਛਮ ਵਿੱਚ ਲੀਖਟਨਸ਼ਟਾਈਨ, ਜਰਮਨੀ, ਫ਼ਰਾਂਸ ਤਾਤੇ ਦੱਖਣ ਵਿੱਚ ਇਟਲੀ ਅਤੇ ਮੋਨਾਕੋ - ਵਿੱਚ ਫੈਲਿਆ ਹੋਇਆ ਹੈ।[1] ਇਹ ਪਹਾੜ ਸੈਂਕੜੇ ਲੱਖਾਂ ਸਾਲ ਪਹਿਲਾਂ ਅਫ਼ਰੀਕੀ ਅਤੇ ਯੂਰੇਸ਼ੀਆਈ ਭੂ-ਪਲੇਟਾਂ ਦੀ ਟੱਕਰ ਵਜੋਂ ਹੋਂਦ ਵਿੱਚ ਆਏ।

ਹਵਾਲੇ

[ਸੋਧੋ]
  1. "Alpine Convention" Archived 2011-07-29 at the Wayback Machine.. Alpine Conferences. Retrieved August 3, 2012