ਬਿਜਲੀ ਵਿਭਾਗ ਦੀ ਜਾਇਦਾਦ ਵੇਚਣ, ਬਿਜਲੀ ਸੋਧ ਬਿੱਲ ਤੇ ਰੋਪੜ ਥਰਮਲ ਵਿਖੇ 800 ਮੈਗਾਵਾਟ ਦੇ ਦੋ ਯੂਨਿਟਾਂ ਦੀ ਸਥਾਪਨਾ ਵਿੱਚ ਰੁਕਾਵਟ ਪੈਦਾ ਕਰਨ ਖ਼ਿਲਾਫ਼ ਪਾਵਰਕੌਮ ਦੇ ਇੰਜਨੀਅਰ, ਮੁਲਾਜ਼ਮ ਤੇ ਪੈਨਸ਼ਨਰ ਇਕਜੁੱਟ ਹੋ ਗਏ ਹਨ, ਜਿਨ੍ਹਾਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ